ਦਾਖਲਾ ਫਾਰਮ

ਗੁਰਮੁਖੀ ਵਿਦਿਆਲਿਆ ਵਿੱਚ ਤੁਹਾਡਾ ਸੁਆਗਤ ਹੈ

ਤੁਸੀਂ ਹੁਣ ਆਪਣੇ ਬੱਚੇ ਲਈ ਗੁਰਮੁਖੀ ਸਕੂਲ ਵਿੱਚ ਦਾਖਲਾ ਪ੍ਰਕਿਰਿਆ ਸ਼ੁਰੂ ਕਰ ਰਹੇ ਹੋ। ਸਾਡੇ ਵਿਦਿਆਰਥੀ ਗੁਰਮੁਖੀ ਸਿਖਾਉਣ ਵਾਲੇ ਸਿਲੇਬਸ ਵਿੱਚੋਂ ਲੰਘਣਗੇ।
ਨਵੇਂ ਵਿਦਿਆਰਥੀਆਂ ਲਈ ਦਾਖਲੇ ਦੇ ਨਿਯਮ ਅਤੇ ਸ਼ਰਤਾਂ
  1. ਦਾਖਲੇ ਲਈ ਘੱਟੋ-ਘੱਟ ੳਮਰ 7 ਸਾਲ ਹੈ ਜੀ। ਲੋੜ ਪੈਣ ਤੇ ਜਨਮ ਸਰਟੀਫਿਕੇਟ ਦੀ ਮੰਗ ਕੀਤੀ ਜਾ ਸਕਦੀ ਹੈ ਜੀ।
  2. ਹਰ ਵਿਦਿਆਰਥੀ ਨੂੰ ਸਕੂਲ ਵਿਚ ਸਿਰ ਢੱਕ ਕੇ ਰੱਖਣਾ ਜਰੂਰੀ ਹੈ ਜੀ।
  3. ਵਿਦਿਆਰਥੀ ਨੂੰ ਸਕੂਲ ਵਿਚ ਆਈਡੀ ਕਾਰਡ ਨਾਲ ਰੱਖਣਾ ਜਰੂਰੀ ਹੈ ਜੀ।
  4. ਗੁਰਮੁਖੀ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਅੰਗਰੇਜੀ ਭਾਸ਼ਾ ਦੀ ਘੱਟੋ-ਘੱਟ ਵਰਤੋ ਕਰਨ ਦੀ ਬੇਨਤੀ ਹੈ ਜੀ।
  5. ਦਾਖਲ ਹੋਣ ਤੋ ਬਾਅਦ ਕਿਸੇ ਹੋਰ ਸਕੂਲ ਜਾਂ ਅਧਿਆਪਕ ਤੋਂ ਗੁਰਮੁਖੀ/ ਪੰਜਾਬੀ ਨਹੀ ਸਿਖ ਸਕਦਾ ਜੀ।
  6. ਸੀ ਅਤੇ ਡੀ ਜਮਾਤਾਂ ਵਿੱਚ ਦਾਖਲ ਹੋਏ ਵਿਦਿਆਰਥੀਆਂ ਨੂੰ ਰੋਜਾਨਾ ਦੋ ਵਾਰ ਗੁਰਬਾਣੀ ਪਾਠ ਦਾ ਅਭਿਆਸ ਕਰਨਾ ਜਰੂਰੀ ਹੈ ਜੀ।
  7. ਸਕੂਲ ਪ੍ਰਸ਼ਾਸਨ ਨੂੰ ਅਗਾਊਂ ਸੂਚਨਾ ਦਿੱਤੇ ਬਿਨਾਂ ਕਿਸੇ ਵੀ ਕਲਾਸ ਤੋਂ ਗੈਰਹਾਜ਼ਰ ਹੋਣ 'ਤੇ ਜੁਰਮਾਨਾ ਲੱਗ ਸਕਦਾ ਹੈ। ਜੇਕਰ ਡਾਕਟਰੀ ਕਾਰਨਾਂ ਕਰਕੇ, ਇੱਕ ਹਫ਼ਤੇ ਤੋਂ ਵੱਧ ਦੀ ਗੈਰਹਾਜ਼ਰੀ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਕੂਲ ਨੂੰ ਮੈਡੀਕਲ ਸਰਟੀਫਿਕੇਟ ਦੀ ਇੱਕ ਕਾਪੀ ਜਾਰੀ ਕਰੋ।
  8. ਦਾਖਲਾ ਫੀਸ $50 ਗੈਰ-ਵਾਪਸੀਯੋਗ ਹੈ ਜੀ।
ਵਿਦਿਆਰਥੀ ਬਾਰੇ ਜਾਣਕਾਰੀ
ਜੇਕਰ ਹਾਂ - ਕਿਰਪਾ ਕਰਕੇ ਵੇਰਵਿਆਂ ਨੂੰ info@gurmukheevidyala.com.au 'ਤੇ ਈਮੇਲ ਕਰੋ ਜਾਂ ਕਿਸੇ ਅਧਿਆਪਕ ਨਾਲ ਗੱਲ ਕਰੋ

Congratulations

You have now completed the admissions form for Gurmukhee Vidyala

Your information has been submitted and you will be contacted soon. 

You will receive a copy of the form on “Email of Guardian”